[00:00.000] 作词 : Pav Dharia [00:01.000] 作曲 : Pav Dharia [00:20.013] I know you follow me [00:22.203] You know I follow you [00:24.753] Sweet like a ਜਲੇਬੀ [00:27.248] ਲਗਦਾ ਏ I love you [00:30.057] I know you follow me [00:32.312] You know I follow you [00:34.832] Sweet like a ਜਲੇਬੀ [00:37.277] ਲਗਦਾ ਏ I love you [00:39.979] ਨਾਂ ਮੇਰਾ ਸੁਣ ਕੇ ਮਰਦੀ ਏ [00:42.831] ਤਾਂਹੀ ਮੋਢੇ ਨਾਲ ਖਹਿ ਗਈ ਏ [00:45.416] ਜੋ ਤੂੰ ਬੁੱਲ੍ਹੀਆਂ 'ਚ ਨਾ ਕਹਿ ਪਾਈ [00:47.858] ਉਹ ਤੂੰ ਨੈਣਾਂ ਨਾਲ ਕਹਿ ਗਈ ਏ [00:50.504] Mamacita, ਇਹ ਕੀ ਤੂੰ ਕੀਤਾ? [00:55.119] ਦਿਲ ਲੁੱਟ ਕੇ ਲੈ ਗਈ ਮੇਰਾ, señorita [01:00.232] Mamacita, ਇਹ ਕੀ ਤੂੰ ਕੀਤਾ? [01:05.267] ਦਿਲ ਲੁੱਟ ਕੇ ਲੈ ਗਈ ਮੇਰਾ, senõrita [01:10.475] Mamacita, señorita [01:15.343] Mamacita, señorita [01:20.633] ਜਿੱਥੇ ਵੀ ਤੂੰ ਏ ਜਾਨੀ, ਮਲਾਂ ਮੈਂ ਤੇਰਾ ਰਾਹ ਨੀ [01:23.460] ਲਵਾਂ ਮੈਂ ਹਰ ਸਾਹ ਨੀ ਹਾਏ ਤੇਰੇ ਕਰਕੇ [01:25.865] ਬਿਲੋਰੀ ਤੇਰੀ ਅੱਖੀਓਂ ਨੇ ਕੱਢ ਦਿੱਤੀ ਜਾਨ ਨੀ [01:28.370] ਹਾਏ, ਚੜ੍ਹਦੀ ਜਵਾਨੀ ਲਈ ਦਿਲ ਧੜਕੇ [01:30.932] ਜਿੱਥੇ ਵੀ ਤੂੰ ਏ ਜਾਨੀ, ਮਲਾਂ ਮੈਂ ਤੇਰਾ ਰਾਹ ਨੀ [01:33.570] ਲਵਾਂ ਮੈਂ ਹਰ ਸਾਹ ਨੀ ਹਾਏ ਤੇਰੇ ਕਰਕੇ [01:35.933] ਬਿਲੋਰੀ ਤੇਰੀ ਅੱਖੀਓਂ ਨੇ ਕੱਢ ਦਿੱਤੀ ਜਾਨ ਨੀ [01:38.453] ਹਾਏ, ਚੜ੍ਹਦੀ ਜਵਾਨੀ ਲਈ ਦਿਲ ਧੜਕੇ [01:41.016] ਆਪਣਾ ਤਾਂ ਦੇਣ ਤੋਂ ਡਰਦੀ ਏ [01:43.411] ਪਰ ਮੇਰਾ ਕੱਢ ਕੇ ਲੈ ਗਈ ਏ [01:46.019] ਜੋ ਤੂੰ ਬੁੱਲ੍ਹੀਆਂ 'ਚ ਨਾ ਕਹਿ ਪਾਈ [01:48.490] ਉਹ ਤੂੰ ਨੈਣਾਂ ਨਾਲ ਕਹਿ ਗਈ ਏ [01:51.020] Mamacita, ਇਹ ਕੀ ਤੂੰ ਕੀਤਾ? [01:55.539] ਦਿਲ ਲੁੱਟ ਕੇ ਲੈ ਗਈ ਮੇਰਾ, señorita [02:01.004] Mamacita, ਇਹ ਕੀ ਤੂੰ ਕੀਤਾ? [02:05.860] ਦਿਲ ਲੁੱਟ ਕੇ ਲੈ ਗਈ ਮੇਰਾ, señorita [02:11.315] [02:21.409] Escucha mi compromiso [02:24.823] Nunca terminará [02:26.810] Luchas por esconderte [02:29.783] Porque te encontrara [02:31.881] Escucha mi compromiso [02:34.782] Nunca terminará [02:36.733] Luchas por esconderte [02:39.984] Porque te encontrara [02:41.944] Mamacita, ਇਹ ਕੀ ਤੂੰ ਕੀਤਾ? [02:46.049] ਦਿਲ ਲੁੱਟ ਕੇ ਲੈ ਗਈ ਮੇਰਾ, señorita [02:51.079] Mamacita, ਇਹ ਕੀ ਤੂੰ ਕੀਤਾ? [02:56.345] ਦਿਲ ਲੁੱਟ ਕੇ ਲੈ ਗਈ ਮੇਰਾ, señorita